ਮੇਜਰ ਧਿਆਨ ਚੰਦ ਨੂੰ ਸਮਰਪਿਤ ਹੁਣ ਤੱਕ ਦਾ ਸਭ ਤੋਂ ਵੱਡਾ ਖੇਡ ਕੁੰਭ ‘ਪੰਜਾਬ ਖੇਡ ਮੇਲਾ’ ਕਰਵਾਏਗਾ ਪੰਜਾਬ: ਮੁੱਖ ਮੰਤਰੀ

ਆਪਣੀ ਤਰ੍ਹਾਂ ਦੇ ਇਸ ਅਨੂਠੇ ਤੇ ਵੱਡੇ ਖੇਡ ਕੁੰਭ ਦੀਆਂ ਤਿਆਰੀਆਂ ਦੀ ਕੀਤੀ ਸਮੀਖਿਆ ਪੈਰਾ ਅਥਲੀਟਾਂ ਤੇ 40 ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ/ਖਿਡਾਰੀਆਂ ਲਈ ਪਹਿਲੀ ਦਫ਼ਾ ਵੱਖਰੇ ਵਰਗ ਹੋਣਗੇ ਚੰਡੀਗੜ੍ਹ, 4 ਅਗਸਤ ( ਦ ਪੰਜਾਬ ਵਾਇਰ)।ਸੂਬੇ ਵਿੱਚ ਖੇਡ ਗਤੀਵਿਧੀਆਂ ਨੂੰ ਵੱਡਾ ਹੁਲਾਰਾ ਦੇਣ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੌਮੀ ਖੇਡ ਦਿਵਸ … Continue reading ਮੇਜਰ ਧਿਆਨ ਚੰਦ ਨੂੰ ਸਮਰਪਿਤ ਹੁਣ ਤੱਕ ਦਾ ਸਭ ਤੋਂ ਵੱਡਾ ਖੇਡ ਕੁੰਭ ‘ਪੰਜਾਬ ਖੇਡ ਮੇਲਾ’ ਕਰਵਾਏਗਾ ਪੰਜਾਬ: ਮੁੱਖ ਮੰਤਰੀ